Breaking News पंजाब बिज़नेस

ਪੰਜਾਬ ਵਿਚ ਲੋਨ ਦੇ ਨਾਮ ਤੇ ਕੀਤੀ ਜਾ ਰਹੀ ਠੱਗੀ ਪ੍ਰਸ਼ਾਸਨ ਵਲੋਂ ਕੋਈ ਨੀ ਹੋ ਰਹੀ ਕਾਰਵਾਈ

ਪੰਜਾਬ ਵਿਚ ਲੋਨ ਦੇ ਨਾਮ ਤੇ ਕੀਤੀ ਜਾ ਰਹੀ ਠੱਗੀ ਪ੍ਰਸ਼ਾਸਨ ਵਲੋਂ ਕੋਈ ਨੀ ਹੋ ਰਹੀ ਕਾਰਵਾਈ

ਮੋਗਾ – 28/02/2021

ਰਿਪੋਰਟ – ਰਾਕੇਸ਼ ਕੁਮਾਰ ਛਾਬੜਾ

ਪੰਜਾਬ ਵਿਚ ਲੋਨ ਦੇ ਨਾਮ ਤੇ ਕੀਤੀ ਜਾ ਰਹੀ ਠੱਗੀ ਪ੍ਰਸ਼ਾਸਨ ਵਲੋਂ ਕੋਈ ਨੀ ਹੋ ਰਹੀ ਕਾਰਵਾਈ ,ਝੋਲਾ ਚਾਕ ਏਜੇਂਟ ਰੋਜ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਭੋਲੇ ਭਾਲੇ ਲੋਕਾਂ ਨਾਲ ਮਾਰਦੇ ਨੇ ਠੱਗੀ ਫੇਰ ਨਾ ਤਾਂ ਠੱਗ ਮਿਲਦੇ ਨਾ ਏਨਾ ਦੇ ਨਾਲ ਦੇ ਲੱਭਦੇ ਗਰੀਬ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਝੂਠ ਬੋਲ ਕੇ ਲੈ ਜਾਂਦੇ ਏਸ ਕਾਮ ਚ ਆਵਦੇ ਨਾਲ ਇਹ ਜਾਣਕਾਰ ਲੋਕਾਂ ਨੂੰ ਕਰਦੇ ਲੈਂਦੇ ਲਾਲਚ ਦੇ ਕੇ ,ਪ੍ਰਸ਼ਾਸਨ ਵਲੋਂ ਕਾਰਵਾਈ ਦੀ ਲਗਾ ਰਹੇ ਗੁਹਾਰ ਆਮ ਲੋਕ | ਜਸਪਾਲ ਸਿੰਘ , ਪਰਮਜੀਤ ਕੌਰ ,ਸੁਰਜੀਤ ਸਿੰਘ ਅਤੇ ਹੋਰ ਵੀ ਕਈ ਲੋਕ ਇਸ ਫਰੋਡ ਦਾ ਸ਼ਿਕਾਰ ਹੋਏ ਹਨ। ਦੇਸ਼ ਦੀ ਪਬਲਿਕ ਨੂੰ ਬੇਨਤੀ ਕੀਤੀ ਜਾਂਦੀ ਐ ਕਿ ਕੋਈ ਵੀ ਐਜੇਂਟ ਤੁਹਾਡੇ ਕੋਲ ਆ ਕੇ ਲੋਨ ਜਾਂ ਕਾਗਜਾਤ ਦੇ ਨਾਮ ਪੇਸੈ ਦੀ ਮੰਗ ਕਰਦਾ ਤਾਂ ਨਾ ਦਿਓ ਕੈਸ਼ ,ਆਈ ਕਾਰਡ ਚੈਕ ਕਰੋ ਅਗਰ ਐਜੇਂਟ ਸਹੀ ਲਗੇ ਤਾਂ ਉਸ ਦੇ ਬੈਂਕ ਖਾਤੇ ਵਿਚ ਪਾਇਆ ਜਾਏ ਤਾਂਕਿ ਹੋਣ ਵਾਲੇ ਫਰੋਡ ਤੋਂ ਬਚਾਅ ਹੋ ,ਉਸ ਵਿਚ ਦਫਤਰ ਜਾਣਕਾਰੀ ਜਰੁਰ ਲਈ ਜਾਵੇ । ਠੱਗਾਂ ਤੋਂ ਬਚੋ।