Breaking News देश बिज़नेस राज्य होम

ਪੰਜਾਬ 52 ਰਾਜਿਆਂ ਨੂੰ ਰਿਹਾਅ ਕਰਵਾਇਆ ਇਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਭ ਤੇ ਮੇਹਰਾਂ ਭਰਿਆ ਹੱਥ ਰੱਖਣ ਜੀ।

52 ਰਾਜਿਆਂ ਨੂੰ ਰਿਹਾਅ ਕਰਵਾਇਆ ਇਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਭ ਤੇ ਮੇਹਰਾਂ ਭਰਿਆ ਹੱਥ ਰੱਖਣ ਜੀ..

ਰਿਪੋਰਟ- ਰਾਕੇਸ਼ ਕੁਮਾਰ ਛਾਬੜਾ
ਇੰਡੀਆ ਨਾਓ 24,ਬਿਊਰੋ ਚੀਫ ਪੰਜਾਬ,

ਆਰ ਕੇ ਐਸੋਸੀਏਟ ਲੋਨ & ਫਾਈਨੈਂਸ ਵਲੋਂ ਸ਼ਹਿਰ ਵਾਸੀਆਂ ,ਧਾਰਮਿਕ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ ਲੋਕਲ ਪ੍ਰਸ਼ਾਸਨ ਅਤੇ ਆਦਰਣੀਯ ਅਹੁਦੇਦਾਰਾਂ ਨੂੰ ਦਿਤੀ ਦਿਵਾਲੀ ਅਤੇ ਵਿਸ਼ਵਕਰਮਾ ਡੇ ਅਤੇ ਬੰਦੀ ਛੋੜ ਦਿਵਸ ਵਰਗੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ।