Breaking News पंजाब

ਪੰਜਾਬ : ਵਿਖੇ ਆਪ ਪਾਰਟੀ ਦੀ ਵਿਸ਼ੇਸ਼ ਬੈਠਕ ਸਥਾਨਕ ਮਹਾਰਾਜਾ

ਵਿਖੇ ਆਪ ਪਾਰਟੀ ਦੀ ਵਿਸ਼ੇਸ਼ ਬੈਠਕ ਸਥਾਨਕ ਮਹਾਰਾਜਾ

ਮੋਗਾ – 23-02-2021

ਰਿਪੋਰਟ- ਰਾਕੇਸ਼ ਕੁਮਾਰ ਛਾਬੜਾ
ਇੰਡੀਆ ਨਾਓ 24, ਬਿਊਰੋ ਚੀਫ ਪੰਜਾਬ।

ਮੋਗਾ -: ਵਿਖੇ ਆਪ ਪਾਰਟੀ ਦੀ ਵਿਸ਼ੇਸ਼ ਬੈਠਕ ਸਥਾਨਕ ਮਹਾਰਾਜਾ ਪੈਲੇਸ ਵਿਖੇ ਹੋਈ ਜਿੱਥੇ ਭਾਰੀ ਗਿਣਤੀ ਵਿਚ ਆਪ ਪਾਰਟੀ ਦੇ ਵਰਕਰ ਹਾਜਿਰ ਹੋਏ ਇਸ ਮੌਕੇ ਤੇ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਪੰਜਾਬ ਪ੍ਰਭਾਰੀ ਜਰਨੈਲ ਸਿੰਘ, ਯੂਥ ਵਿੰਗ ਪ੍ਰਧਾਨ ਮੀਤ ਹੇਅਰ, ਪੰਜਾਬ ਦੇ ਸਾਬਕਾ ਮਹਾਂਮੰਤਰੀ ਅਜੇ ਸ਼ਰਮਾ, ਮੋਗਾ ਪ੍ਰਭਾਰੀ ਨਵਦੀਪ ਸੰਘਾ, ਜਗਰਾਵਾਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਰੋ ਮੰਜੀਤ ਸਿੰਘ ਬਿਲਾਸਪੂਰਿਆ ਵਿਧਾਇਕ ਹਾਜਿਰ ਰਹੇ, ਸਾਬਕਾ ਸਾਂਸਦ ਪ੍ਰੋ ਸਾਧੂ ਸਿੰਘ, ਧਮਰਕੋਟ ਤੋਂ ਇੰਚਾਰਜ ਸੰਜੀਵ ਕੋਛੜ, ਹਾਜਿਰ ਰਹੇ.