Breaking News पंजाब

ਪੰਜਾਬ : ਪੰਜਾਬ ਦੇ ਪ੍ਰਧਾਨ ਮਾਣਯੋਗ ਭਗਵੰਤ ਮਾਨ ਜੀ ਅਤੇ ਯੂਥ ਪ੍ਰਧਾਨ ਮੀਤ ਹੇਅਰ ਜੀ ਨੇ ਮੋਗਾ ਵਿਖੇ ਦੌਰਾ ਕੀਤਾ

ਪੰਜਾਬ ਦੇ ਪ੍ਰਧਾਨ ਮਾਣਯੋਗ ਭਗਵੰਤ ਮਾਨ ਜੀ ਅਤੇ ਯੂਥ ਪ੍ਰਧਾਨ ਮੀਤ ਹੇਅਰ ਜੀ ਨੇ ਮੋਗਾ ਵਿਖੇ ਦੌਰਾ ਕੀਤਾ

ਮੋਗਾ – 23-02-2021

ਰਿਪੋਰਟ- ਰਾਕੇਸ਼ ਕੁਮਾਰ ਛਾਬੜਾ
ਇੰਡੀਆ ਨਾਓ 24, ਬਿਊਰੋ ਚੀਫ ਪੰਜਾਬ।

ਆਮ ਆਦਮੀ ਪਾਰਟੀ – ਪੰਜਾਬ ਦੇ ਪ੍ਰਧਾਨ ਮਾਣਯੋਗ ਭਗਵੰਤ ਮਾਨ ਜੀ ਅਤੇ ਯੂਥ ਪ੍ਰਧਾਨ ਮੀਤ ਹੇਅਰ ਜੀ ਨੇ ਮੋਗਾ ਵਿਖੇ ਦੌਰਾ ਕੀਤਾ। ਜਿੱਥੇ ਸੀਨੀਅਰ ਆਗੂ ਆਸ਼ੂ ਬੰਗੜ ਅਤੇ ਪਾਰਟੀ ਮੈਂਬਰਾਂ ਵੱਲੋ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਕਿਸਾਨੀ ਅੰਦੋਲਨ ਦੇ ਮੁੱਦੇ ਉੱਤੇ ਚਰਚਾ ਕੀਤੀ ਅਤੇ 21 ਮਾਰਚ ਨੂੰ ਹੋਣ ਜਾ ਰਹੀ ਮਹਾਂ ਰੈਲੀ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।